More Than Just Feed: A Sustainable Approach to Livestock Nutrition
ਗਰਮੀ ਕਾਰਨ ਪਸ਼ੂਆਂ ਨੂੰ ਪੈਣ ਵਾਲਾ ਦਬਾਅ (ਹੀਟ ਸਟ੍ਰੈੱਸ): ਕਾਰਨ, ਲੱਛਣ ਅਤੇ ਬਚਾਅ
ਗਰਮੀਆਂ ਦੇ ਮੌਸਮ ਵਿੱਚ ਨਾ ਸਿਰਫ਼ ਇਨਸਾਨਾਂ ਨੂੰ ਸਮੱਸਿਆ ਆਉਂਦੀ ਹੈ, ਸਗੋਂ ਪਸ਼ੂ ਵੀ ਬਹੁਤ ਪ੍ਰਭਾਵਿਤ ਹੁੰਦੇ ਹਨ। ਜਦੋਂ ਤਾਪਮਾਨ ਜ਼ਿਆਦਾ ਹੋ ਜਾਂਦਾ ਹੈ ਅਤੇ ਨਮੀ ਘੱਟ ਹੋਵੇ, ਤਾਂ ਪਸ਼ੂਆਂ ਵਿੱਚ "ਹੀਟ ਸਟ੍ਰੈੱਸ" ਹੋ ਸਕਦਾ ਹੈ। ਇਹ ਇਕ ਗੰਭੀਰ ਸਥਿਤੀ ਹੈ ਜੋ ਉਨ੍ਹਾਂ ਦੀ ਸਿਹਤ, ਦੁੱਧ ਉਤਪਾਦਨ ਅਤੇ ਉਤਪਾਦਕਤਾ ਨੂੰ ਨੁਕਸਾਨ ਪਹੁੰਚਾ...
ਗਰਮੀ ਵਿੱਚ ਪਸ਼ੂਆਂ ਨੂੰ ਕੀ ਨੁਕਸਾਨ ਹੁੰਦਾ ਹੈ?
ਗਰਮੀ ਵਿੱਚ ਪਸ਼ੂਆਂ ਨੂੰ ਕੀ ਨੁਕਸਾਨ ਹੁੰਦਾ ਹੈ? 1. ਦੁੱਧ ਉਤਪਾਦਨ ਵਿੱਚ ਕਮੀਗਰਮੀ ਵਿੱਚ ਗਾਇਆਂ ਘੱਟ ਚਾਰਾ ਖਾਂਦੀਆਂ ਹਨ।ਸਰੀਰ ਨੂੰ ਊਰਜਾ ਘੱਟ ਮਿਲਦੀ ਹੈ ਜਿਸ ਕਾਰਨ ਦੁੱਧ 10–25% ਤੱਕ ਘੱਟ ਹੋ ਜਾਂਦਾ ਹੈ। 2. ਗਰਭ ਧਾਰਣ ਵਿੱਚ ਮੁਸ਼ਕਲਹਾਈ ਟੈਮਪਰੇਚਰ ਕਾਰਨ ਹਾਰਮੋਨ ਸੰਤੁਲਨ ਬਿਗੜ ਜਾਂਦਾ ਹੈ।ਇਸ ਨਾਲ ਗਰਭ ਧਾਰਣ ਦੀ ਸੰਭਾਵਨਾ ਘੱਟ...
How AFI Feeds Help Dairy Farmers Grow Their Farms and Maximize Profitability
At AFI Feeds, we do more than just supply quality animal feed — we partner with dairy farmers to grow their farms profitably and sustainably. Being an operations-based company, our strength lies in taking a systematic, field-driven approach that delivers real results...